ਪੰਜਾਬ ਨੈੱਟਵਰਕ, ਚੰਡੀਗੜ੍ਹ-
ਲੁਧਿਆਣਾ ਦੇ ਦੋ ਪਿੰਡਾਂ ਦੀ ਸਰਪੰਚੀ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਵਿਚ ਪੋਨਾ ਅਤੇ ਡੱਲਾ ਸ਼ਾਮਲ ਹਨ। ਚੋਣ ਰੱਦ ਕਰਨ ਸਬੰਧੀ ਡੀਸੀ ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਦੋਵੇਂ ਪਿੰਡ ਤਹਿਸੀਲ ਜਗਰਾਓਂ ਅਧੀਨ ਪੈਂਦੇ ਹਨ।
ਪੜ੍ਹੋ ਡੀਸੀ ਵੱਲੋਂ ਹੁਕਮ ਜਾਰੀ