All Latest NewsGeneralNationalNews FlashPoliticsTop BreakingTOP STORIES

Live: ਨਾਇਬ ਸੈਣੀ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਵੇਖੋ ਵੀਡੀਓ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਹਰਿਆਣਾ ਦੀ ਰਾਜਨੀਤੀ ‘ਚ ਇਕ ਵੱਡੇ ਬਦਲਾਅ ਦੇ ਤੌਰ ‘ਤੇ, ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਅਤੇ ਰਾਜ ਦੇ ਕਈ ਮਹੱਤਵਪੂਰਨ ਨੇਤਾ ਮੌਜੂਦ ਸਨ।

ਸੈਣੀ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਹਰਿਆਣਾ ਦੇ ਲੋਕਾਂ ਦੀ ਭਲਾਈ ਲਈ ਪ੍ਰਤੀਬੱਧ ਹਨ ਅਤੇ ਰਾਜ ‘ਚ ਵਿਕਾਸਕਾਰਾਂ ਨੂੰ ਤੇਜ਼ੀ ਦੇਣਗੇ। ਇਹ ਸਹੁੰ ਸਮਾਰੋਹ ਪੰਚਕੂਚਾ ‘ਚ ਹੋਇਆ।

Leave a Reply

Your email address will not be published. Required fields are marked *