ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਨਵੀਂ ਸੀਨੀਆਰਤਾ ਸੂਚੀ ਜਾਰੀ, ਇੰਝ ਕਰੋ ਡਾਊਨਲੋਡ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਦੇ ਵੱਲੋਂ ਮਾਸਟਰ ਕਾਡਰ ਦੀ ਮਿਤੀ 19-6-2019 ਰਾਹੀਂ ਜਾਰੀ ਕੀਤੀ ਗਈ ਸਾਂਝੀ ਸੀਨੀਆਰਤਾ ਸੂਚੀ ਖ਼ਤਮ ਕਰਕੇ ਨਵੀਂ ਸੀਨੀਆਰਤਾ ਸੂਚੀ ਬਣਾਉਣ ਲਈ ਹੁਕਮ ਜਾਰੀ ਕੀਤੇ ਹਨ।
ਮਾਸਟਰ ਕਾਡਰ ਦੀ ਪ੍ਰੋਵੀਜਨਲ ਨਵੀਂ ਤਿਆਰ ਕੀਤੀ ਸੀਨੀਆਰਤਾ ਸੂਚੀ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ।
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਡਾਊਨਲੋਡ- https://download.ssapunjab.org/sub/instructions/2024/October/StationallotmenttonewlypromotedlecturersPhysics18_10_2024.pdf
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਡਾਊਨਲੋਡ-https://download.ssapunjab.org/sub/instructions/2024/October/StationallotmenttonewlypromotedlecturersBiology18_10_2024.pdf
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਡਾਊਨਲੋਡ-https://download.ssapunjab.org/sub/instructions/2024/October/StationallotmenttonewlypromotedlecturersChemistry18_10_2024.pdf
ਸਿੱਖਿਆ ਵਿਭਾਗ ਦੀ ਵੈੱਬਸਾਈਟ ਰਾਹੀਂ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਮਾਸਟਰ ਤੋਂ ਬਤੌਰ ਲੈਕਚਰਾਰ ਕਾਰਡ ਦੀਆਂ ਵੱਖ ਵੱਖ ਵਿਸਿਆਂ ਦੀ ਪੱਦਉਨਤੀਆਂ ਕਰਨ ਲਈ ਪਬਲਿਕ ਨੋਟਿਸ ਜਾਰੀ ਕੀਤੇ ਗਏ ਸਨ।
ਉਕਤ ਦੇ ਸਨਮੁੱਖ ਮਾਸਟਰ, ਮਿਸਟ੍ਰੈਸ ਕਾਡਰ ਦੀ ਮਿਤੀ 25-5-2024 ਤੇ 5-8-2024 ਰਾਹੀਂ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਮਿਤੀ 318-2024, 9-9-2024, 13-9-2024 ਅਤੇ 16-9-2024 ਨੂੰ ਵੱਖ ਵੱਖ ਵਿਸਿਆਂ ਵਿਚ ਕਰਮਚਾਰੀਆਂ ਨੂੰ ਮਾਸਟਰ, ਮਿਸਟ੍ਰੈਸ ਕਾਡਰ ਤੋਂ ਬਤੌਰ ਲੈਕਚਰਾਰ ਕਾਡਰ ਵਿੱਚ ਆਰਜ਼ੀ ਤੌਰ ਤੇ ਪਦ-ਉਨਤ ਕਰਦੇ ਹੋਏ ਸਬੰਧਿਤ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਵਿਖੇ ਜੁਆਇਆ ਕਰਵਾਇਆ ਗਿਆ ਸੀ।