ਝੋਨੇ ਦੀ ਖ਼ਰੀਦ ‘ਤੇ ਚੁੱਪ ਮੁੱਖ ਮੰਤਰੀ ਦਾ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਬਿਆਨ- ਅਖੇ ਸੜਕਾਂ ਮੱਲ ਕੇ ਪ੍ਰਦਰਸ਼ਨ ਨਾ ਕਰੋ..!, ਵੇਖੋ ਵੀਡੀਓ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਤੇ ਰੌਲਾ ਪਾਉਣ ਵਾਲੀ ਭਗਵੰਤ ਮਾਨ ਸਰਕਾਰ, ਜਿਥੇ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਕਰ ਰਹੀ ਹੈ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਡੀਆਂ ਵਿਚ ਜਾਣ ਤੋਂ ਗੁਰੇਜ਼ ਕਰ ਰਹੇ ਹਨ।
ਕਿਸਾਨਾਂ ਝੋਨੇ ਦੀ ਖ਼ਰੀਦ ਨਾ ਹੋਣ ਦੇ ਕਾਰਨ ਦੁਖੀ ਹਨ ਅਤੇ ਉਹ ਪੰਜਾਬ ਦੇ ਵੱਖ ਵੱਖ ਹਾਈਵੇਜ਼ ਜਾਮ ਕਰਕੇ ਬੈਠੇ ਹੋਏ ਹਨ। ਮਾਨ ਨੇ ਕਿਸਾਨਾਂ ਨੂੰ ਆਖਿਆ ਕਿ, ਹਰ ਗੱਲ ਤੇ ਹਾਈਵੇ ਰੋਕਣਾ, ਬਹੁਤ ਗਲਤ ਹੈ, ਐਂਦਾ ਨਾ ਕਰੋ, ਲੋਕ ਪ੍ਰੇਸ਼ਾਨ ਹੁੰਦੇ ਨੇ।
#WATCH | Delhi: Punjab CM Bhagwant Mann says, "Today I met Union Minister JP Nadda. Punjab produces more than 50% of the country's wheat…Punjab has not yet received the required quantity of DAP…We need 4,80,000 metric tonnes of DAP and we have 3,30,000 tonnes of DAP. I… pic.twitter.com/mgUkF21UN6
— ANI (@ANI) October 26, 2024