ਵੱਡੀ ਖ਼ਬਰ: ਅਧਿਆਪਕਾਂ/ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੇ DTF ਦੇ 28 ਆਗੂ ਪੁਲਿਸ ਵੱਲੋਂ ਗ੍ਰਿਫਤਾਰ

All Latest News

 

ਬਰਨਾਲਾ ‘ਚ ਭਗਵੰਤ ਮਾਨ ਤੇ ਕੇਜਰੀਵਾਲ ਦੀ ਰੈਲੀ ਚ ਗੁਪਤ ਤਰੀਕੇ ਨਾਲ ਪੁੱਜ ਕੇ ਕਰ ਰਹੇ ਸੀ ਵਿਰੋਧ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਧਿਆਪਕ/ਮੁਲਾਜ਼ਮ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਿੱਚ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਸਥਾਨ ਦੇ ਨੇੜੇ ਗੁਪਤ ਰੂਪ ਵਿੱਚ ਪੁੱਜੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ 28 ਆਗੂ ਅਤੇ ਮੈਂਬਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ।

ਗ੍ਰਿਫਤਾਰ ਸਾਥੀਆਂ ਦੀ ਆਗੂਆਂ ਦੀ ਸੂਚੀ ਵਿੱਚ ਹਰਦੀਪ ਟੋਡਰਪੁਰ , ਮਹਿੰਦਰ ਕੌੜਿਆਂਵਾਲੀ , ਰਘਵੀਰ ਭਵਾਨੀਗੜ੍ਹ, ਸੁਖਵਿੰਦਰ ਗਿਰ, ਸਤਪਾਲ ਬਾਂਸਲ ਬਰਨਾਲਾ , ਜਸਪਾਲ ਚੌਧਰੀ , ਗੂਰਜੀਤ ਘੱਗਾ , ਰਜਿੰਦਰ ਸਮਾਣਾ, ਡਾ. ਰਵਿੰਦਰ ਕੰਬੋਜ ਪਟਿਆਲਾ , ਹਰਿੰਦਰ ਪਟਿਆਲਾ. ਅਮ੍ਰਿਤ ਹਰੀਗੜ. ਅਮ੍ਰਿਤਪਾਲ ਕੋਟਦੂਨਾ. ਮੰਗਲ ਸਿੰਘ ਬਰਨਾਲਾ. ਦਲਜੀਤ ਸਿੰਘ ਬਰਨਾਲਾ. ਯੋਗੇਸ਼ ਮਿੱਤਲ ਬਰਨਾਲਾ. ਪੁਨੀਤ ਕੁਮਾਰ ਬਰਨਾਲਾ. ਰਜਿੰਦਰ ਮੁਲੋਵਾਲ . ਰਜਿੰਦਰ ਅਕਲੀਆ . ਲਖਵੀਰ ਸਿੰਘ ਠੁੱਲੀਵਾਲ ਬਰਨਾਲਾ. ਰਘਵੀਰ ਸਿੰਘ ਬਰਨਾਲਾ. ਸੁਖਪ੍ਰੀਤ ਸਿੰਘ ਬਰਨਾਲਾ. ਬਲਜਿੰਦਰ ਅਕਲੀਆ . ਮਨਜੀਤ ਲਹਿਰਾ . ਬਲਵਿੰਦਰ ਚੀਮਾ ਸੰਗਰੂਰ . ਸੁਭਾਸ਼ ਕੋੜਿਆਂਵਾਲੀ . ਗੁਰਵਿੰਦਰ ਸਿੰਘ ਫਾਜ਼ਿਲਕਾ . ਰਘਵੀਰ ਮਹਿਤਾ. ਰਘਵੀਰ ਕਰਮਗੜ੍ਹ ਆਦਿ ਸ਼ਾਮਲ ਹਨ।

 

Media PBN Staff

Media PBN Staff

Leave a Reply

Your email address will not be published. Required fields are marked *