Breaking: ਡੇਰਾ ਬਾਬਾ ਨਾਨਕ ‘ਚ AAP ਦੀ ਵੱਡੀ ਜਿੱਤ All Latest News November 23, 2024 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਗੁਰਦੀਪ ਰੰਧਾਵਾ ਨੇ 5477 ਵੋਟਾਂ ਦੇ ਨਾਲ ਜਿੱਤੇ ਹਨ।