ਵੱਡੀ ਖ਼ਬਰ: ਚੱਬੇਵਾਲ ਸੀਟ AAP ਨੇ ਜਿੱਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਆਮ ਆਦਮੀ ਪਾਰਟੀ ਨੇ ਚੱਬੇਵਾਲ ਸੀਟ ਜਿੱਤ ਲਈ ਹੈ। ਇਥੇ ਆਪ ਉਮੀਦਵਾਰ ਡਾ. ਈਸ਼ਾਂਕ ਕੁਮਾਰ ਨੂੰ 50278 ਵੋਟਾਂ ਹੁਣ ਤੱਕ ਮਿਲ ਚੁੱਕੀਆਂ ਹਨ, ਉਹ +28337 ਵੋਟਾਂ ਨਾਲ ਲੀਡ ਤੇ ਹਨ। ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ- https://results.eci.gov.in/ResultAcByeNov2024/candidateswise-S1944.htm