ਵੱਡੀ ਖ਼ਬਰ: 26 ਜਨਵਰੀ ਨੂੰ CM ਭਗਵੰਤ ਮਾਨ ਸਮੇਤ ਕਿਹੜਾ ਮੰਤਰੀ ਕਿਹੜੇ ਜਿਲ੍ਹੇ ‘ਚ ਲਹਿਰਾਏਗਾ ਤਿਰੰਗਾ, ਪੜ੍ਹੋ ਪੂਰੀ ਲਿਸਟ
ਪੰਜਾਬ ਨੈੱਟਵਰਕ, ਚੰਡੀਗੜ੍ਹ-
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ, ਗਵਰਨਰ ਸਮੇਤ ਕਿਹੜਾ ਮੰਤਰੀ ਕਿਹੜੇ ਜਿਲ੍ਹੇ ਵਿੱਚ ਤਿਰੰਗਾ ਲਹਿਰਾਏਗਾ, ਉਸਦੀ ਸਾਰੀ ਸੂਚੀ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਿਕ, ਸੀਐੱਮ ਭਗਵੰਤ ਮਾਨ ਫਰੀਦਕੋਟ ਵਿੱਚ ਅਤੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿੱਚ ਤਿਰੰਗਾ ਲਹਿਰਾਏਗਾ।
ਹੇਠਾਂ ਪੜ੍ਹੋ ਪੂਰੀ ਲਿਸਟ