ਲੁਧਿਆਣਾ MC ‘ਤੇ AAP ਦਾ ਕਬਜ਼ਾ, ਇੰਦਰਜੀਤ ਕੌਰ ਬਣੇ ਮੇਅਰ, ਵੇਖੋ ਵੀਡੀਓ
ਲੁਧਿਆਣਾ
ਲੁਧਿਆਣਾ ਐਮਸੀ ਨੂੰ ਨਵਾਂ ਮੇਅਰ ਮਿਲ ਗਿਆ ਹੈ। ਦਰਅਸਲ, ਆਪ ਦੀ ਇੰਦਰਜੀਤ ਕੌਰ ਲੁਧਿਆਣਾ ਐਮਸੀ ਦੀ ਨਵੀਂ ਮੇਅਰ ਬਣ ਗਈ ਹੈ।
ਇਸ ਤੋਂ ਇਲਾਵਾ ਆਪ ਨੇ ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਇਹ ਜਾਣਕਾਰੀ ਸੀਐੱਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਹੈ। ਦੱਸ ਦਈਏ ਕਿ, ਇਸ ਵਾਰ ਕਿਉਂਕਿ ਮੇਅਰ ਦੀ ਸੀਟ ਇੱਕ ਮਹਿਲਾ ਕੌਂਸਲਰ ਲਈ ਰਾਖਵੀਂ ਹੈ।