All Latest NewsNews FlashPunjab News

ਭਗਵੰਤ ਮਾਨ ਵਲੋਂ ਸਕੂਲਾਂ-ਕਾਲਜਾਂ ‘ਚ 27 ਜਨਵਰੀ ਦੀ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

 

ਮੀਡੀਆ ਪੀਬੀਐਨ, ਚੰਡੀਗੜ੍ਹ-

ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਤੋਂ ਬਾਅਦ 27 ਜਨਵਰੀ ਦੀ ਛੁੱਟੀ ਬਾਰੇ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਅਕ ਅਦਾਰਿਆਂ (ਸਕੂਲਾਂ ਤੇ ਕਾਲਜਾਂ) ਨੂੰ ਮਿਤੀ 27 ਜਨਵਰੀ ਸੋਮਵਾਰ ਨੂੰ ਛੁੱਟੀ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਪਟਿਆਲਾ ਦੇ ਏਪੀਆਰਓ ਹਰਦੀਪ ਸਿੰਘ ਹੁਰਾਂ ਵੱਲੋਂ ਮੀਡੀਆ ਪੀਬੀਐਨ ਨੂੰ ਦਿੱਤੀ ਗਈ।

 

Leave a Reply

Your email address will not be published. Required fields are marked *