ਵੱਡੀ ਖ਼ਬਰ: ਭਾਖੜਾ ਨਹਿਰ ‘ਚ ਪਿਆ ਪਾੜ, ਕਿਸਾਨਾਂ ਦੀ 100 ਏਕੜ ਫਸਲ ਡੁੱਬੀ, ਵੇਖੋ ਵੀਡੀਓ
ਸਟੇਟ ਡੈਸਕ, ਚੰਡੀਗੜ੍ਹ-
ਸੋਮਵਾਰ ਦੇਰ ਰਾਤ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਨੇੜੇ ਭਾਖੜਾ ਨਹਿਰ ਵਿੱਚ ਪਾੜ ਪੈ ਗਿਆ। ਇਸ ਕਾਰਨ ਕਿਸਾਨਾਂ ਦੀ ਕਰੀਬ 100 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਪਾੜ ਲੀਕੇਜ ਕਾਰਨ ਪਿਆ ਹੈ।
Video Player
00:00
00:00
ਵੀਡੀਓ ਸਰੋਤ- ਅਮਰ ਉਜਾਲਾ