All Latest NewsNews FlashPunjab News

ਪੰਜਾਬ ਸਰਕਾਰ ਵੱਲੋਂ 14 BDPO/SEPO ਅਤੇ ਸੀਨੀਅਰ ਸਹਾਇਕਾਂ ਦਾ ਤਬਾਦਲਾ, ਪੜ੍ਹੋ ਪੱਤਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਪ੍ਰਸਾਸ਼ਨਿਕ ਰੱਦੋ-ਬਦਲ ਕੀਤੀ ਗਈ ਹੈ।

ਸੂਬਾ ਸਰਕਾਰ ਦੇ ਵੱਲੋਂ 14 BDPO/SEPO ਅਤੇ ਸੀਨੀਅਰ ਸਹਾਇਕਾਂ ਦਾ ਤਬਾਦਲਾ ਕੀਤਾ ਗਿਆ ਹੈ।

ਇਸ ਬਾਰੇ ਬਕਾਇਦਾ ਸਰਕਾਰ ਤਰਫ਼ੋਂ ਹੁਕਮ ਜਾਰੀ ਕੀਤੇ ਗਏ ਹਨ।

ਹੇਠਾਂ ਪੜ੍ਹੋ ਬਦਲੀਆਂ ਦਾ ਪੂਰਾ ਪੱਤਰ

 

Leave a Reply

Your email address will not be published. Required fields are marked *