All Latest NewsNews FlashPunjab NewsTOP STORIES

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਤਬਾਦਲਾ, ਪੜ੍ਹੋ ਨਵਾਂ ਸੈਕਟਰੀ ਕੌਣ?

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਸਰਕਾਰ ਦੇ ਵੱਲੋਂ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ, ਸਰਕਾਰ ਨੇ PSEB ਦਾ ਨਵਾਂ ਸਕੱਤਰ ਸੀਨੀਅਰ ਪੀਸੀਐਸ ਅਫਸਰ ਗੁਰਿੰਦਰ ਸਿੰਘ ਸੋਢੀ ਨੂੰ ਨਿਯੁਕਤ ਕੀਤਾ ਹੈ।

ਦੱਸ ਦਈਏ ਕਿ, ਗੁਰਿੰਦਰ ਸਿੰਘ ਸੋਢੀ ਇਸ ਤੋਂ ਪਹਿਲਾਂ ਡਾਇਰੈਕਟ ਸਕੂਲ ਸਿੱਖਿਆ (ਸੈਕੰਡਰੀ) ਦੇ ਅਹੁਦੇ ‘ਤੇ ਤੈਨਾਤ ਸਨ।

 

Leave a Reply

Your email address will not be published. Required fields are marked *