ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਬਾਰੇ ਅਹਿਮ ਪੱਤਰ ਜਾਰੀ, ਪੜ੍ਹੋ ਵੇਰਵਾ All Latest NewsNews FlashPunjab News June 10, 2025 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਨਿਊ ਪੈਨਸ਼ਨ ਸਕੀਮ (ਐਨਪੀਐਸ) ਬਾਰੇ ਅਹਿਮ ਪੱਤਰ ਜਾਰੀ ਕੀਤਾ ਹੈ। ਦਰਅਸਲ, ਸਰਕਾਰ ਵੱਲੋਂ NPS Tier-1 ਵਿੱਚ ਪੈਨਸ਼ਨ ਫੰਡ ਅਤੇ ਨਿਵੇਸ਼ ਪੈਟਰਨ ਦੀ ਚੋਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹੇਠਾਂ ਪੜ੍ਹੋ ਵੇਰਵਾ