PUNJAB NEWS: ਲੁਧਿਆਣਾ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਆਪ ਪੰਜਾਬ ਨੇ ਲੁਧਿਆਣਾ ਅਰਬਨ ਦਾ ਇੰਚਾਰਜ ਅਤੇ ਸਕੱਤਰ ਨਵਾਂ ਲਾਇਆ ਹੈ।
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ (AAP) ਨੇ ਜਤਿੰਦਰ ਖੰਘੂਰਾ ਨੂੰ ਲੁਧਿਆਣਾ ਅਰਬਨ ਦਾ ਜ਼ਿਲ੍ਹਾ ਇੰਚਾਰਜ ਅਤੇ ਨਿਧੀ ਗੁਪਤਾ ਨੂੰ ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ।
