Govt Jobs: ਪੰਜਾਬ ਸਰਕਾਰ ਨੇ 8ਵੀਂ ਅਤੇ 10ਵੀਂ ਪਾਸ ਨੌਜਵਾਨਾਂ ਲਈ ਕੱਢੀਆਂ ਨੌਕਰੀਆਂ, 8 ਜੁਲਾਈ ਤੱਕ ਕਰੋ ਅਪਲਾਈ
Govt Jobs: ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
Govt Jobs: ਪੰਜਾਬ ਸਰਕਾਰ ਨੇ 8ਵੀਂ ਅਤੇ 10ਵੀਂ ਪਾਸ ਨੌਜਵਾਨਾਂ ਦੇ ਲਈ ਨੌਕਰੀਆਂ ਕੱਢੀਆਂ ਹਨ। ਦਰਅਸਲ, ਪੰਜਾਬ ਸਰਕਾਰ ਦੇ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਵੱਲੋਂ ਅਸਾਮੀਆਂ ਕੱਢੀਆਂ ਗਈਆਂ ਹਨ।
ਪ੍ਰੋਸੈਸ ਸਰਵਰ (ਗਰੁੱਪ ਡੀ) ਦੀਆਂ ਅਸਾਮੀਆਂ ਵਾਸਤੇ ਯੋਗ ਉਮੀਦਵਾਰ 8 ਜੁਲਾਈ 2025 ਤੱਕ ਆਨਲਾਈਨ ਭਰ ਸਕਦੇ ਹਨ।
Govt Jobs: ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ






