All Latest NewsGeneralNews FlashTOP STORIES

Breaking News: ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਟੱਕਰ, 3 ਲੋਕਾਂ ਦੀ ਮੌਤ

 

Breaking News: ਦਿੱਲੀ-ਮੁਰਾਦਾਬਾਦ ਹਾਈਵੇ ‘ਤੇ ਭਿਆਨਕ ਸੜਕ ਹਾਦਸਾ

ਦਿੱਲੀ/ਮੁਰਾਦਾਬਾਦ

Breaking News: ਦਿੱਲੀ-ਮੁਰਾਦਾਬਾਦ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

ਡਰਾਈਵਰ ਵੱਲੋਂ ਝਪਕੀ ਲੈਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।

ਇਸ ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 3 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਘਟਨਾ ਮੁੰਧਾਪਾਂਡੇ ਥਾਣਾ ਖੇਤਰ ਦੇ ਅਧੀਨ ਦਿੱਲੀ-ਮੁਰਾਦਾਬਾਦ ਹਾਈਵੇਅ ‘ਤੇ ਵਾਪਰੀ।

 

Leave a Reply

Your email address will not be published. Required fields are marked *