All Latest NewsGeneralNews FlashTOP STORIES

ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲੇ ‘ਚ ਡਿੱਗੀ

 

ਕਰੀਬ 6 ਬੱਚੇ ਜ਼ਖਮੀ ਹੋਏ

ਨਵੀਂ ਦਿੱਲੀ-

ਉੱਤਰ ਪ੍ਰਦੇਸ਼ ਦੇ ਹਾਪੁੜ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲੇ ‘ਚ ਡਿੱਗ ਗਈ। ਰਾਹਗੀਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚਿਆਂ ਨੂੰ ਨਾਲੇ ਵਿੱਚੋਂ ਬਾਹਰ ਕੱਢਿਆ। ਕਰੀਬ 6 ਬੱਚੇ ਜ਼ਖਮੀ ਹੋਏ ਹਨ।

ਸਕੂਲ ਵੈਨ ਵਿੱਚ ਬਹੁਤ ਸਾਰੇ ਸਕੂਲੀ ਬੱਚੇ ਸਨ। ਇਹ ਘਟਨਾ ਸਿੰਭੌਲੀ ਖੇਤਰ ਦੇ ਖਗੋਈ ਨੇੜੇ ਵਾਪਰੀ। ਬਰਸਾਤ ਦੇ ਮੌਸਮ ਦੌਰਾਨ ਸੜਕ ਗਿੱਲੀ ਹੋਣ ਕਾਰਨ ਵੈਨ ਤਿਲਕ ਕੇ ਨਾਲੇ ਵਿੱਚ ਜਾ ਡਿੱਗੀ।

 

Leave a Reply

Your email address will not be published. Required fields are marked *