All Latest NewsGeneralNews FlashPunjab News

Punjab News: ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਖੁਦਕੁਸ਼ੀ

 

ਸੰਗਰੂਰ

Punjab News: ਸੰਗਰੂਰ ਦੇ ਬਖੋਰਾ ਕਲਾਂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਧਰਮਵੀਰ ਦੇ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ, ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰਿੰਸੀਪਲ ਨੇ ਇੱਕ ਵੀਡੀਓ ਬਣਾ ਕੇ ਕੁੱਝ ਅਧਿਆਪਕਾਂ ਤੇ ਦੋਸ਼ ਲਾਏ ਕਿ, ਉਹਨੂੰ ਬੁਲਾ ਕੇ ਬੇਇੱਜਤ ਕੀਤਾ ਗਿਆ, ਜਿਸ ਕਾਰਨ ਉਹ ਪ੍ਰੇਸ਼ਾਨ ਸੀ।

ਹੋਰ ਵੇਰਵਿਆਂ ਦੀ ਉਡੀਕ….

 

Leave a Reply

Your email address will not be published. Required fields are marked *