Teacher Transfer: ਅਧਿਆਪਕਾਂ ਦੀਆਂ ਬਦਲੀਆਂ ਬਾਰੇ ਵੱਡੀ ਅਪਡੇਟ; ਸਿੱਖਿਆ ਵਿਭਾਗ ਨੇ ਸਟੇਸ਼ਨ ਚੁਆਇਸ ਦੀ ਮਿਤੀ ਵਧਾਈ
Teacher Transfer: ਅਧਿਆਪਕਾਂ ਦੀਆਂ ਬਦਲੀਆਂ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸਿੱਖਿਆ ਵਿਭਾਗ ਨੇ ਸਟੇਸ਼ਨ ਚੁਆਇਸ ਦੀ ਮਿਤੀ 6 ਅਗਸਤ ਤੋਂ ਵਧਾ ਕੇ 8 ਅਗਸਤ 2025 ਕਰ ਦਿੱਤੀ ਗਈ ਹੈ।
ਦੱਸ ਦਈਏ ਕਿ, ਸਾਡੇ ਵੱਲੋਂ ਇਸ ਮਸਲੇ ਨੂੰ ਪ੍ਰਮੁੱਖਤਾ ਦੇ ਨਾਲ ਪਬਲਿਸ਼ ਕੀਤਾ ਗਿਆ ਹੈ। ਹੁਣ ਸਿੱਖਿਆ ਵਿਭਾਗ ਨੇ ਸਟੇਸ਼ਨ ਚੁਆਇਸ ਦੀ ਮਿਤੀ ਵਧਾ ਦਿੱਤੀ ਹੈ।

ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ; DTF ਪ੍ਰਧਾਨ ਵੱਲੋਂ ਸਿੱਖਿਆ ਅਫ਼ਸਰ ਫ਼ੋਨ ‘ਤੇ ਗੱਲਬਾਤ- ਜਾਣੋ ਕੀ ਮਿਲਿਆ ਭਰੋਸਾ

