Big Breaking: ਭਾਰਤ ਬਾਰੇ ਚੀਨ ਦਾ ਵੱਡਾ ਬਿਆਨ (ਵੇਖੋ ਵੀਡੀਓ, ਕੀ ਕਿਹਾ?)
ਨਵੀਂ ਦਿੱਲੀ –
ਚੀਨੀ ਰਾਜਦੂਤ ਨੇ ਭਾਰਤ ਬਾਰੇ ਕੁਝ ਵੱਡੀ ਗੱਲ ਕਹੀ ਹੈ। ਰਾਜਦੂਤ ਸ਼ੂ ਫੇਈਹੋਂਗ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਭਾਈਵਾਲ ਹਨ, ਵਿਰੋਧੀ ਦੇਸ਼ ਨਹੀਂ। ਇਸ ਨਾਲ ਭਾਰਤ ਅਤੇ ਚੀਨ ਦੇ ਸਬੰਧ ਮਜ਼ਬੂਤ ਹੋਏ ਹਨ।
ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਨੂੰ ਰਣਨੀਤਕ ਆਪਸੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਸ਼ੱਕ ਤੋਂ ਬਚਣਾ ਚਾਹੀਦਾ ਹੈ। ਦੋਵੇਂ ਦੇਸ਼ ਭਾਈਵਾਲ ਹਨ, ਵਿਰੋਧੀ ਨਹੀਂ। ਸਾਨੂੰ ਗੱਲਬਾਤ ਰਾਹੀਂ ਮਤਭੇਦਾਂ ਨੂੰ ਹੱਲ ਕਰਨਾ ਚਾਹੀਦਾ ਹੈ।
ਖ਼ਬਰ ਅਪਡੇਟ ਹੋ ਰਹੀ ਹੈ….

