Holiday Alert: ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਦੇ ਸਕੂਲਾਂ ‘ਚ 3 ਦਿਨਾਂ ਦੀ ਛੁੱਟੀ ਦਾ ਐਲਾਨ
Holiday Alert: ਫਾਜ਼ਿਲਕਾ ਜ਼ਿਲ੍ਹੇ ਦੇ 20 ਸਕੂਲ ਬੰਦ ਰਹਿਣਗੇ
Holiday Alert: ਪੰਜਾਬ ਦੇ ਹੁਸ਼ਿਆਰਪੁਰ ਅਤੇ ਪਠਾਨਕੋਟ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਅਗਲੇ ਤਿੰਨ ਦਿਨਾਂ ਲਈ (28 ਅਗਸਤ ਤੱਕ) ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹਨਾਂ ਪਿੰਡਾਂ ਦੇ ਸਕੂਲ ਬੰਦ ਰਹਿਣਗੇ।
1. ਮੁਹਾਰ ਜਮਸ਼ੇਰ
2. ਤੇਜਾ ਰੁਹੇਲਾ
3. ਚੱਕ ਰੁਹੇਲਾ
4. ਦੋਨਾ ਨਾਨਕਾ
5. ਢਾਣੀ ਲਾਭ ਸਿੰਘ
6. ਮਹਾਤਮ ਨਗਰ
7. ਰਾਮ ਸਿੰਘ ਭੈਣੀ
8. ਝੰਗੜ ਭੈਣੀ
9. ਰੇਤੇ ਵਾਲੀ ਭੈਣੀ
10. ਗੱਟੀ ਨੰਬਰ 1
11. ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ)
12. ਢਾਣੀ ਸੱਦਾ ਸਿੰਘ
13. ਗੁੱਦੜ ਭੈਣੀ
14. ਘੂਰਕਾ
15. ਢਾਣੀ ਮੋਹਣਾ ਰਾਮ
16. ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ
17. ਮੁਹਾਰ ਖੀਵਾ
18. ਮੁਹਾਰ ਸੋਨਾ
19. ਮੁਹਾਰ ਖੀਵਾ ਭਵਾਨੀ
20. ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ)


Pingback: Holiday News: ਪੰਜਾਬ 'ਚ ਹੜ੍ਹਾਂ ਕਾਰਨ 2 ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ 'ਚ ਛੁੱਟੀਆਂ ਦਾ ਐਲਾਨ