Breaking: ਪੰਜਾਬ ਦੇ ਤਿੰਨ ਡਿਪਟੀ ਕਮਿਸ਼ਨਰਾਂ (DC) ਦਾ ਤਬਾਦਲਾ, ਪੜ੍ਹੋ ਸੂਚੀ
Punjab News- ਪੰਜਾਬ ਸਰਕਾਰ ਦੇ ਵੱਲੋਂ ਤਿੰਨ ਜਿਲ੍ਹਿਆਂ ਦੇ ਡੀਸੀਜ਼ ਦਾ ਤਬਾਦਲਾ ਕੀਤਾ ਗਿਆ ਹੈ।
ਹੇਠਾਂ ਪੜ੍ਹੋ ਨਾਮ ਅਤੇ ਹੋਰ ਵੇਰਵਾ
1, ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (ਆਈਏਐਸ) ਦਾ ਤਬਾਦਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਤੇ ਆਈਏਐਸ ਦਲਵਿੰਦਰ ਸਿੰਘ ਨੂੰ ਨਵਾਂ ਡੀਸੀ ਲਾਇਆ ਗਿਆ ਹੈ। ਦਲਵਿੰਦਰ ਸਿੰਘ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਡੀਸੀ ਸਨ।
2, ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦਾ ਸਰਕਾਰ ਦੇ ਵੱਲੋਂ ਤਬਾਦਲਾ ਕਰਕੇ ਉਨ੍ਹਾਂ ਨੂੰ ਗੁਰਦਾਸਪੁਰ ਦਾ ਡੀਸੀ ਲਾਇਆ ਗਿਆ ਹੈ।
3, ਇਸ ਤੋਂ ਇਲਾਵਾ ਆਈਏਐਸ ਪੱਲਵੀ, ਜੋ ਪਹਿਲਾਂ ਵਿਸ਼ੇਸ਼ ਸਕੱਤਰ ਜਲ ਸਕੱਤਰ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਮੁਖੀ, ਬਿਜਲੀ ਵਿਭਾਗ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਲਵੀਂ ਤੇ ਨਵਿਆਵਉਣ ਊਰਜਾ ਸਰੋਤ ਵਿਭਾਗ, ਦਾ ਤਬਾਦਲਾ ਡੀਸੀ ਪਠਾਨਕੋਟ ਵਜੋਂ ਕੀਤਾ ਗਿਆ ਹੈ।

