ਬੇਰੁਜ਼ਗਾਰਾਂ ਲਈ ਖੁਸ਼ਖ਼ਬਰੀ! ਪੰਜਾਬ ਸਰਕਾਰ ਨੇ ਸਟੈਨੋ-ਟਾਈਪਿਸਟ ਦੀਆਂ ਕੱਢੀਆਂ ਨੌਕਰੀਆਂ, ਪੜ੍ਹੋ ਵੇਰਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਦੇ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਸਟੈਨੋ-ਟਾਈਪਿਸਟ ਦੀਆਂ ਅਸਾਮੀਆਂ ਐਸਐਸਐਸ ਬੋਰਡ ਦੇ ਵਲੋਂ ਕੱਢੀਆਂ ਗਈਆਂ ਹਨ।
ਯੋਗ ਉਮੀਦਵਾਰ 13 ਅਗਸਤ 2024 ਤੱਕ ਔਨਲਾਈਨ ਅਪਲਾਈ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਅਸਾਮੀਆਂ ਵਾਸਤੇ ਫੀਸ ਭਰਨ ਦੀ ਆਖ਼ਰੀ ਮਿਤੀ 16 ਅਗਸਤ ਹੋਵੇਗੀ। ਅਸਾਮੀਆਂ ਸਬੰਧੀ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ
Job.