Punjab Breaking: ਕੇਂਦਰੀ ਜੇਲ੍ਹ ‘ਚ ਖ਼ੂਨੀ ਝੜਪ; ਕਈ ਜ਼ਖ਼ਮੀ
Punjab Breaking: ਕੇਂਦਰੀ ਜੇਲ੍ਹ ‘ਚ ਖ਼ੂਨੀ ਝੜਪ; ਕਈ ਜ਼ਖ਼ਮੀ
Punjab News, 16 ਦਸੰਬਰ 2025 –
ਕੇਂਦਰੀ ਜੇਲ੍ਹ ਲੁਧਿਆਣਾ ਅੰਦਰ ਖ਼ੂਨੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਹੈ ਕਿ, ਜੇਲ੍ਹ ਮੁਲਾਜ਼ਮਾਂ ਅਤੇ ਕੈਦੀਆਂ ਵਿਚਾਲੇ ਅੱਜ ਸ਼ਾਮ ਸਮੇਂ ਝੜਪ ਹੋ ਗਈ।
ਖ਼ਬਰਾਂ ਅਨੁਸਾਰ ਇਸ ਝੜਪ ਵਿੱਚ ਕਈ ਜਣੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿੱਚ ਜੇਲ੍ਹ ਸੁਪਰਡੈਂਟ ਵੀ ਸ਼ਾਮਲ ਹੈ। ਹੁਣ ਤੱਕ ਦੀ ਸੂਚਨਾ ਅਨੁਸਾਰ, ਤਿੰਨ ਥਾਣਿਆਂ ਦੀ ਪੁਲਿਸ ਘਟਨਾ ‘ਤੇ ਕਾਬੂ ਪਾਉਣ ਲਈ ਜੇਲ੍ਹ ‘ਚ ਪਹੁੰਚ ਗਈ ਹੈ।
ਹੋਰ ਵੇਰਵਿਆਂ ਦੀ ਉਡੀਕ….

