ਵੱਡੀ ਖ਼ਬਰ: ਪੰਜਾਬ ਨੂੰ ਮਿਲੀ ਨਵੀਂ ਮੁੱਖ ਚੋਣ ਅਫ਼ਸਰ

All Latest NewsNews FlashPunjab News

 

 

ਚੰਡੀਗੜ੍ਹ/ਨਵੀਂ ਦਿੱਲੀ, 15 ਜਨਵਰੀ 2026:

ਭਾਰਤ ਚੋਣ ਕਮਿਸ਼ਨ (ECI) ਨੇ ਸਾਲ 2007 ਬੈਚ ਦੀ ਆਈ.ਏ.ਐਸ. (IAS) ਅਧਿਕਾਰੀ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ (Chief Electoral Officer) ਨਿਯੁਕਤ ਕੀਤਾ ਹੈ। ਉਹ ਸਿਬਿਨ ਸੀ. (IAS) ਦੀ ਜਗ੍ਹਾ ਇਹ ਅਹਿਮ ਜ਼ਿੰਮੇਵਾਰੀ ਸੰਭਾਲਣਗੇ।

 

Media PBN Staff

Media PBN Staff