All Latest NewsGeneralNews FlashPunjab NewsTop BreakingTOP STORIES

Teachers Transfers: ਅਧਿਆਪਕਾਂ ਨੂੰ ਬਦਲੀਆਂ ਅਪਲਾਈ ਕਰਨ ਦਾ ਮਿਲਿਆ ਆਖ਼ਰੀ ਮੌਕਾ, ਕੱਲ੍ਹ ਤੱਕ ਆਨਲਾਈਨ ਕਰੋ ਅਪਲਾਈ, ਪੜ੍ਹੋ ਵੇਰਵਾ

 

Teachers Transfers: ਅਧਿਆਪਕ 10 ਅਗਸਤ 2024 ਤੱਕ ਬਦਲੀਆਂ ਵਾਸਤੇ ਅਪਲਾਈ ਕਰ ਸਕਣਗੇ

ਪੰਜਾਬ ਨੈੱਟਵਰਕ, ਚੰਡੀਗੜ੍ਹ-

Teachers Transfers: ਅਧਿਆਪਕਾਂ ਦੀਆਂ ਬਦਲੀਆਂ ਦੇ ਨਾਲ ਜੁੜੀ ਹੋਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਿੱਖਿਆ ਵਿਭਾਗ ਦੇ ਅਧਿਆਪਕਾਂ /ਕਰਮਚਾਰੀ ਕੱਲ੍ਹ ਯਾਨੀ ਸ਼ਨੀਵਾਰ ਤੱਕ ਤਬਾਦਲੇ ਲਈ ਅਪਲਾਈ ਕਰ ਸਕਣਗੇ।

ਜਾਣਕਾਰੀ ਦੇ  ਮੁਤਾਬਿਕ, ਅਧਿਆਪਕਾਂ ਨੂੰ ਰਾਹਤ ਦਿੰਦਿਆਂ ਹੋਇਆ ਬਦਲੀਆਂ ਅਪਲਾਈ ਕਰਨ ਦੀ ਡੇਟ ਸਿੱਖਿਆ ਵਿਭਾਗ ਨੇ ਵਧਾ ਦਿੱਤੀ ਹੈ। ਅਧਿਆਪਕ ਹੁਣ 10 ਅਗਸਤ 2024 ਤੱਕ ਬਦਲੀਆਂ ਵਾਸਤੇ ਅਪਲਾਈ ਕਰ ਸਕਣਗੇ।

ਹੇਠਾਂ ਪੜ੍ਹੋ ਪੱਤਰ

ਇਸ ਦੇ ਨਾਲ ਹੀ ਜੇਕਰ ਕਿਸੇ ਕਰਮਚਾਰੀ ਨੇ ਟਰਾਂਸਫਰ ਪੋਰਟਲ ‘ਤੇ ਗਲਤ ਜਾਣਕਾਰੀ ਭਰੀ ਹੈ ਤਾਂ ਉਹ ਇਸ ਵਿੱਚ ਕੁਰੈਕਸ਼ਨ ਵੀ ਕਰ ਸਕਣਗੇ। ਕੱਲ ਤੋਂ ਬਾਅਦ ਕਿਸੇ ਵੀ ਬਿਨੈਕਾਰ ਨੂੰ ਫਾਰਮ ਭਰਨ ਦਾ ਮੌਕਾ ਨਹੀਂ ਮਿਲੇਗਾ। ਇਸ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

 

Leave a Reply

Your email address will not be published. Required fields are marked *