All Latest NewsGeneralNationalNews FlashPoliticsTop BreakingTOP STORIES

ਸ਼ੁੱਕਰਵਾਰ ਦਾ ਸ਼ੁਕਰੀਆ! 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਸਿਸੋਦੀਆ ਦੀ ਸ਼ਾਮ ਸ਼ਾਨਦਾਰ, ਵੇਖੋ Live ਵੀਡੀਓ

 

ਨਵੀਂ ਦਿੱਲੀ

ਮਨੀਸ਼ ਸਿਸੋਦੀਆ 17 ਮਹੀਨਿਆਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਸ਼ੁਕਰਵਾਰ ਨੂੰ ਸ਼ੁਕਰ ਐ ਕਹਿ ਕੇ ਆਪ ਦੇ ਲੀਡਰਾਂ ਨੇ ਸਿਸੋਦੀਆ ਦਾ ਜ਼ੋਰਦਾਰ ਨਾਲ ਸਵਾਗਤ ਕੀਤਾ।

ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਕਰੀਬ 17 ਮਹੀਨਿਆਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੇ ਬਾਹਰ ‘ਆਪ’ ਆਗੂਆਂ ਤੇ ਵਰਕਰਾਂ ਦੀ ਭੀੜ ਇਕੱਠੀ ਹੋ ਗਈ ਹੈ।

ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

 

Leave a Reply

Your email address will not be published. Required fields are marked *