All Latest NewsGeneralNews FlashTop BreakingTOP STORIES

Earthquake Breaking: ਭੂਚਾਲ ਨਾਲ ਹਿੱਲਿਆ ਤਾਈਵਾਨ, ਤੀਬਰਤਾ 6.3 ਦਰਜ

 

Earthquake: ਅੱਜ ਤਾਈਵਾਨ ਦੇਸ਼ ਨੂੰ ਜ਼ਬਰਦਸਤ ਭੂਚਾਲ ਨਾਲ ਹਿਲਾ ਕੇ ਰੱਖ ਦਿੱਤਾ ਗਿਆ। 6.3 ਦੀ ਤੀਬਰਤਾ ਵਾਲਾ ਇਹ ਭੂਚਾਲ ਪੂਰਬੀ ਸ਼ਹਿਰ ਹੁਆਲੀਅਨ ਤੋਂ 34 ਕਿਲੋਮੀਟਰ (21 ਮੀਲ) ਦੂਰ ਆਇਆ।

ਤਾਈਵਾਨ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਭੂਚਾਲ ਆਇਆ ਹੈ।

ਪਰ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

 

Leave a Reply

Your email address will not be published. Required fields are marked *