All Latest NewsGeneralNationalNews FlashTop BreakingTOP STORIES

ਵੱਡੀ ਖ਼ਬਰ: ਕੇਂਦਰ ਸਰਕਾਰ ਵੱਲੋਂ CISF ਅਤੇ BSF ਦੇ ਨਵੇਂ ਮੁਖੀ ਨਿਯੁਕਤ

 

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਕੇਂਦਰ ਸਰਕਾਰ ਨੇ ਸੀਨੀਅਰ ਆਈਪੀਐਸ ਅਫ਼ਸਰ ਰਾਜਵਿੰਦਰ ਸਿੰਘ ਭੱਟੀ ਨੂੰ ਸੀਆਈਐਸਐਫ ਦੀ ਕਮਾਂਡ ਸੌਂਪੀ ਹੈ, ਜਦੋਂਕਿ ਦਲਜੀਤ ਸਿੰਘ ਚੌਧਰੀ ਨੂੰ ਬੀਐਸਐਫ ਦੀ ਕਮਾਂਡ ਸੌਂਪੀ ਗਈ ਹੈ।

Leave a Reply

Your email address will not be published. Required fields are marked *