All Latest NewsGeneralNews FlashPunjab NewsTop BreakingTOP STORIES

Holiday Alert: ਪੰਜਾਬ ਦੇ ਇਸ ਜ਼‍ਿਲ੍ਹੇ ‘ਚ 10 ਸਤੰਬਰ ਦੀ ਛੁੱਟੀ ਦਾ ਐਲਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

Holiday Alert: ਪੰਜਾਬ ਸਰਕਾਰ ਦੇ ਵਲੋਂ ਜ਼‍ਿਲ੍ਹੇ ਗੁਰਦਾਸਪੁਰ ਵਿਚ 10 ਸਤੰਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਾਰੇ ਵਿਦਿਅਕ ਅਦਾਰਿਆਂ ਦੇ ਵਿਚ ਛੁੱਟੀ ਰਹੇਗੀ।

Leave a Reply

Your email address will not be published. Required fields are marked *