All Latest NewsGeneralNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 10 ਡਿਪਟੀ ਕਮਿਸ਼ਨਰਾਂ (DCs) ਦਾ ਤਬਾਦਲਾ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ 10 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਸ਼ੌਕਤ ਅਹਿਮਦ ਨੂੰ ਡੀਸੀ ਬਠਿੰਡਾ, ਸਾਕਸ਼ੀ ਸਾਹਨੀ ਨੂੰ ਡੀਸੀ ਅੰਮ੍ਰਿਤਸਰ, ਪ੍ਰੀਤੀ ਯਾਦਵ ਨੂੰ ਡੀਸੀ ਪਟਿਆਲਾ, ਜਤਿੰਦਰ ਜੋਰਵਾਲ ਨੂੰ ਡੀਸੀ ਲੁਧਿਆਣਾ, ਰਾਜੇਸ਼ ਧਿਮਾਨ ਨੂੰ ਡੀਸੀ SBS Nagar, ਦੀਪਸ਼ਿਖਾ ਸ਼ਰਮਾ ਨੂੰ ਡੀਸੀ ਫਿਰੋਜ਼ਪੁਰ, ਸੰਦੀਪ ਰਿਸ਼ੀ ਨੂੰ ਡੀਸੀ ਸੰਗਰੂਰ, ਅਮਰਪ੍ਰੀਤ ਕੌਰ ਸੰਧੂ ਨੂੰ ਡੀਸੀ ਫਾਜਿਲਕਾ, ਹਿਮਾਂਸ਼ੂ ਜੈਨ ਨੂੰ ਡੀਸੀ ਰੂਪਨਗਰ ਅਤੇ ਸੋਨਾ ਥਿੰਦ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ।

 

Leave a Reply

Your email address will not be published. Required fields are marked *