All Latest NewsGeneralNews FlashPunjab NewsTop BreakingTOP STORIES

Holiday News: ਪੰਜਾਬ ਦੇ ਇੱਕ ਜ਼‍ਿਲ੍ਹੇ ਦੇ ਇਨ੍ਹਾਂ ਸਰਕਾਰੀ ਸਕੂਲਾਂ/ਕਾਲਜਾਂ ‘ਚ 4 ਅਕਤੂਬਰ ਦੀ ਛੁੱਟੀ ਦਾ ਐਲਾਨ! ਪੜ੍ਹੋ DC ਨੇ ਕਿਉਂ ਲਿਆ ਫ਼ੈਸਲਾ?

 

ਪੰਜਾਾਬ ਨੈੱਟਵਰਕ, ਚੰਡੀਗੜ੍ਹ-

Holiday News: ਪੰਜਾਬ ਦੇ ਜ਼‍ਿਲ੍ਹਾ ਗੁਰਦਾਸਪੁਰ ਦੇ ਡੀਸੀ ਦੇ ਵੱਲੋਂ 4 ਅਕਤਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਦਰਅਸਲ, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਭਲਕੇ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ, ਇਸ ਦੇ ਕਾਰਨ ਜ਼‍ਿਲ੍ਹੇ ਦੇ ਅੰਦਰ ਕੋਈ ਅਣਸੁਖਾਵੀਂ ਘਟਨਾ ਵਾਪਰਣ ਦਾ ਖ਼ਤਰਾ ਹੈ।

ਜ਼‍ਿਲ੍ਹੇ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਸਕੂਲਾਂ, ਕਾਲਜਾਂ ਵਿਚ ਸਟਾਫ਼ ਤੋਂ ਬਿਨ੍ਹਾਂ 4 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

 

Leave a Reply

Your email address will not be published. Required fields are marked *