All Latest NewsNews FlashPunjab News

ਵੱਡੀ ਖ਼ਬਰ: ਅਕਾਲੀ ਦਲ ਦਾ ਵੱਡਾ ਲੀਡਰ ਹੋਣ ਜਾ ਰਿਹੈ ਭਾਜਪਾ ‘ਚ ਸ਼ਾਮਲ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਕਾਲੀ ਦਲ ਦਾ ਵੱਡਾ ਲੀਡਰ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਢਲ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਨਾਲ ਸੂਚਨਾ ਇਹ ਹੈ ਕਿ, ਉਹ ਚੱਬੇਵਾਲ ਹਲਕੇ ਤੋਂ ਚੋਣ ਲੜ ਸਕਦੇ ਹਨ।

ਹੋਰ ਵੇਰਵਿਆਂ ਦੀ ਉਡੀਕ……

Leave a Reply

Your email address will not be published. Required fields are marked *