All Latest NewsNews FlashPunjab News

ਪੰਜਾਬ ਸਰਕਾਰ ਵੱਲੋਂ ਇੱਕ IAS ਅਫ਼ਸਰ ਅਤੇ DC ਤਬਾਦਲਾ, ਪੜ੍ਹੋ ਵੇਰਵਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ ਅੱਜ ਜਿਥੇ ਦੋ ਆਈਪੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਉਥੇ ਹੀ ਇੱਕ ਆਈਏਐਸ ਅਫ਼ਸਰ ਨੂੰ ਵੀ ਬਦਲਿਆ ਗਿਆ ਹੈ। ਪੰਜਾਬ ਸਰਕਾਰ ਦੇ ਵਲੋਂ ਤਰਨਤਾਰਨ ਜ਼ਿਲ੍ਹੇ ਦਾ DC ਤਬਾਦਲਾ ਕੀਤਾ ਗਿਆ ਹੈ।

ਜਾਰੀ ਹੁਕਮਾਂ ਮੁਤਾਬਿਕ, ਸਰਕਾਰ ਨੇ ਆਈਏਐਸ ਰਾਹੁਲ ਨੂੰ ਆਈਏਐਸ ਪਰਮਵੀਰ ਸਿੰਘ ਦੀ ਜਗ੍ਹਾ ਤੇ ਤਰਨਤਾਰਨ ਦਾ ਡੀਸੀ ਨਿਯੁਕਤ ਕੀਤਾ ਹੈ।

Leave a Reply

Your email address will not be published. Required fields are marked *