All Latest NewsNews FlashPunjab News

Punjab News: ਮਾਂ ਨੇ ਦਿੱਤਾ ਇੱਕੋ ਵੇਲੇ 3 ਪੁੱਤਾਂ ਨੂੰ ਜਨਮ…! ਪਰ ਦੌਰਾਨੇ ਇਲਾਜ਼ ਚਾਰਾਂ ਨੇ ਦਮ ਤੋੜਿਆ

 

Punjab News: ਪੰਜਾਬ ਦੇ ਪਿੰਡ ਕੋਟੜਾ ਵਿੱਚ, 24 ਸਾਲ ਦੀ ਮਾਂ ਮਨਦੀਪ ਕੌਰ ਨੇ ਇੱਕੋ ਸਮੇਂ 3 ਪੁੱਤਰਾਂ ਨੂੰ ਜਨਮ ਦਿੱਤਾ, ਪਰ ਇਲਾਜ ਦੌਰਾਨ 3 ਪੁੱਤਰਾਂ ਵਿਚੋਂ 2 ਤੁਰੰਤ ਜਨਮ ਤੋਂ ਬਾਅਦ ਹੀ ਮ੍ਰਿਤਕ ਪਾਏ ਗਏ।

ਤੀਸਰੇ ਪੁੱਤਰ ਨੇ ਕੁਝ ਮਿੰਟਾਂ ਤੱਕ ਜ਼ਿੰਦਗੀ ਦੀ ਲੜਾਈ ਲੜੀ, ਪਰ ਬਾਅਦ ਵਿਚ ਉਸਨੇ ਵੀ ਦਮ ਤੋੜ ਦਿੱਤਾ।

ਇਸ ਘਟਨਾ ਤੋਂ ਸਿਰਫ ਛੇ ਘੰਟਿਆਂ ਬਾਅਦ ਮਾਂ ਮਨਦੀਪ ਕੌਰ ਦੀ ਵੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *