All Latest NewsNews FlashPunjab News

ਵੱਡੀ ਖ਼ਬਰ: SGPC ਦੇ ਮੁੜ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ ਬੁਰੀ ਤਰ੍ਹਾਂ ਹਾਰੀ

 

SGPC ਦੇ ਪ੍ਰਧਾਨ ਮੁੜ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ ਬੁਰੀ ਤਰ੍ਹਾਂ ਹਾਰੀ

ਪੰਜਾਬ ਨੈੱਟਵਰਕ, ਅੰਮ੍ਰਿਤਸਰ-

SGPC ਦੇ ਪ੍ਰਧਾਨ ਲਈ ਅੱਜ ਵੋਟਿੰਗ ਹੋਈ, ਜਿਸ ਵਿਚ ਇਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਚੁਣੇ ਗਏ ਹਨ।

ਧਾਮੀ ਨੂੰ ਕੁੱਲ੍ਹ 107 ਵੋਟਾਂ ਮਿਲੀਆਂ, ਜਦੋਂਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹੀ ਮਿਲੀਆਂ। ਇਸ ਤੋਂ ਇਲਾਵਾ ਦੋ ਵੋਟਾਂ ਕੈਂਸਲ ਪਾਈਆਂ ਗਈਆਂ ਹਨ।

 

Leave a Reply

Your email address will not be published. Required fields are marked *