All Latest NewsGeneralHealthNews FlashPoliticsPunjab NewsSportsTechnologyTop BreakingTOP STORIES ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਤਬਾਦਲਾ, ਪੜ੍ਹੋ ਨਵਾਂ ਸਕੱਤਰ ਕੌਣ December 6, 2024December 6, 2024 admin ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਪੰਜਾਬ ਸਰਕਾਰ ਨੇ ਤਬਾਦਲਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਹੁਣ ਪੀਐਸਈਬੀ ਦਾ ਨਵਾਂ ਸਕੱਤਰ PCS ਪ੍ਰਲੀਨ ਕੌਰ ਬਰਾੜ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਸੰਜੀਵ ਸ਼ਰਮਾ ਕੋਲ ਪੰਜਾਬ ਸਕੂਲ ਬੋਰਡ ਦੇ ਸੈਕਟਰੀ ਦਾ ਚਾਰਜ ਸੀ।