All Latest NewsGeneralNews FlashPunjab News ਵੱਡਾ ਐਕਸ਼ਨ! 10 ਅਧਿਆਪਕ ਨੌਕਰੀ ਤੋਂ ਸਸਪੈਂਡ, ਪੜ੍ਹੋ ਪੱਤਰ December 15, 2024 admin ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਚਾਇਤੀ ਚੋਣਾਂ ਦੌਰਾਨ ਕਥਿਤ ਤੌਰ ਤੇ ਡਿਊਟੀ ’ਚ ਅਣਗਹਿਲੀ ਵਰਤਣ ਵਾਲੇ 10 ਅਧਿਆਪਕਾਂ ਨੂੰ ਗਿੱਦੜਬਾਹਾ ਦੇ ਉੱਪ ਮੰਡਲ ਮੈਜਿਸਟਰੇਟ ਕਮ ਰਿਟਰਨਿੰਗ ਅਫ਼ਸਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਹੇਠਾਂ ਪੜ੍ਹੋ ਪੱਤਰ