All Latest NewsGeneralHealthNews FlashPoliticsSportsTechnologyTop BreakingTOP STORIES ਵੱਡੀ ਖ਼ਬਰ: Canada ਦੇ ਡਿਪਟੀ PM ਅਤੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ December 16, 2024 admin ਕੈਨੇਡਾ (Canada)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ (Canada) ਦੇ ਡਿਪਟੀ ਪੀਐੱਮ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।