ਨੌਜਵਾਨਾਂ ਲਈ ਵੱਡੀ ਖੁਸ਼ਖਬਰੀ: SBI ਨੇ ਕੱਢੀਆਂ 13000 ਤੋਂ ਵੱਧ ਨੌਕਰੀਆਂ, ਜਲਦੀ ਕਰੋ ਅਪਲਾਈ
ਪੰਜਾਬ ਨੈਟਵਰਕ, ਨਵੀਂ ਦਿੱਲੀ/ ਚੰਡੀਗੜ੍ਹ
ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿ ਸਰਕਾਰੀ ਬੈਂਕ ਐਸਬੀਆਈ ਵੱਲੋਂ 13000 ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੁਆਰਾ 13,735 ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ ਕੱਢੀਆਂ ਗਈਆਂ ਇਹਨਾਂ ਅਸਾਮੀਆਂ ਵਿੱਚ ਪੰਜਾਬ ਦੇ ਹਿੱਸੇ 569 ਅਤੇ ਚੰਡੀਗੜ੍ਹ ਦੇ ਹਿੱਸੇ 32 ਆਈਆਂ ਹਨ। ਯੋਗ ਉਮੀਦਵਾਰ 7 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਸਾਮੀਆਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ