ਸਿੱਖਿਆ ਵਿਭਾਗ ਦੀ ਮਨਮਾਨੀਆਂ! ਪ੍ਰਮੋਸ਼ਨ ਹੋਏ ਅਧਿਆਪਕਾਂ ਨੂੰ ਨਹੀਂ ਮਿਲੇ ਰਹੇ ਸਹੀ ਸਟੇਸ਼ਨ, DTF ਅਤੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਪੀਕਰ ਸੰਧਵਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ
ਮਿਡਲ ਸਕੂਲਾਂ ਨੂੰ ਮਰਜ਼ ਕਰਨ ਖ਼ਿਲਾਫ਼ ਵਿਆਪਕ ਰੋਸ ਪੰਜਾਬ ਨੈੱਟਵਰਕ, ਬਠਿੰਡਾ ਪਿਛਲੇ 23 ਸਾਲਾਂ ਤੋਂ ਵਿਭਾਗੀ ਤਰੱਕੀਆਂ ਦੇ ਹੱਕਦਾਰ
Read More