All Latest News ਲੋਹੜੀ ਪ੍ਰੋਗਰਾਮ ਕੱਲ੍ਹ January 10, 2025 admin ਮੀਡੀਆ ਪੀਬੀਐਨ, ਚੰਡੀਗੜ੍ਹ- ਬੋਲ ਪੰਜਾਬ ਦੇ ਸੱਭਿਆਚਾਰਕ ਮਾਰਜ, ਟਰੂ ਹੋਪ ਸੋਸ਼ਲ ਵੈਲਫੇਅਰ ਤੇ ਕਲਚਰ ਸੋਸਾਇਟੀ ਦੇ ਵਲੋਂ ਕੱਲ੍ਹ 11 ਜਨਵਰੀ ਨੂੰ ਲੋਹੜੀ ਦਾ ਸਮਾਗਮ ਕਰਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਿਟੀ ਪਾਰਕ ਸੈਕਟਰ 68 ਮੋਹਾਲੀ ਵਿਖੇ ਸ਼ਾਮ 4 ਵਜੇ ਤੋਂ 8 ਵਜੇ ਤੱਕ ਹੋਵੇਗਾ।