ਵੱਡੀ ਖਬਰ: ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦਾ ਇਸ਼ਤਿਹਾਰ ਲਿਆ ਵਾਪਸ, ਪੜ੍ਹੋ ਤਾਜ਼ਾ ਹੁਕਮ
ਹੁਣ ਨਵੇਂ ਰੂਲ ਅਨੁਸਾਰ ਹੋਵੇਗੀ ਨਵੀਂ ਭਰਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ –
ਪੰਜਾਬ ਸਰਕਾਰ ਦੇ ਵੱਲੋਂ ਸਕੂਲ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਕਰਨ ਸਬੰਧੀ ਜਾਰੀ ਇਸ਼ਤਿਹਾਰ ਨੂੰ ਵਾਪਸ ਲੈ ਲਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪ੍ਰਿੰਸੀਪਲ ਕਾਡਰ ਦੀਆਂ 173, 119 ਪੋਸਟਾਂ ਲਈ ਮਿਤੀ 22 ਅਕਤੂਬਰ 2020 ਅਤੇ 12 ਜੁਲਾਈ 2021 ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।
ਜਿਸ ਨੂੰ ਹੁਣ ਸਰਕਾਰ ਨੇ ਹਾਈਕੋਰਟ ਦੁਆਰਾ ਆਏ ਫੈਸਲੇ ਤੋਂ ਬਾਅਦ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਨਵੇਂ ਰੂਲਜ਼ ਦੇ ਅਨੁਸਾਰ ਇਹ ਭਰਤੀ ਹੋਵੇਗੀ।
High school dapper