ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਨਤੀਜਾ
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਹੁਰਾਂ ਵੱਲੋਂ ਦਿੱਤੀ ਗਈ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਵਿਦਿਆਰਥੀਆਂ ਨੂੰ ਬੋਰਡ ਨੇ ਆਪਣੇ ਨਤੀਜੇ ਲਈ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ਦੇਖਣ ਸਲਾਹ ਦੀ ਸਲਾਹ ਦਿੱਤੀ ਹੈ।
ਇੰਝ ਦੇਖੋ ਨਤੀਜਾ
ਸਭ ਤੋਂ ਪਹਿਲਾਂ PSEB ਦੀ ਵੈੱਬਸਾਈਟ www.pseb.ac.in ‘ਤੇ ਜਾਓ।
ਹੋਮਪੇਜ ‘ਤੇ “10ਵੀਂ ਦੇ ਨਤੀਜੇ 2025” ਲਿੰਕ ‘ਤੇ ਕਲਿੱਕ ਕਰੋ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਆਪਣਾ ਰੋਲ ਨੰਬਰ ਅਤੇ ਜਨਮ ਮਿਤੀ (DOB) ਦਰਜ ਕਰੋ।
“ਸਬਮਿਟ” ਬਟਨ ‘ਤੇ ਕਲਿੱਕ ਕਰੋ ਅਤੇ ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
- ਅਕਸਨੂਰ ਕੌਰ : 650 ਫਰੀਦਕੋਟ
- ਰਤਿੰਦਰ ਕੌਰ : 650 ਮੁਕਤਸਰ
- ਅਰਸ਼ਦੀਪ ਕੌਰ : 650 : ਮਾਲੇਰਕੋਟਲਾ
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਭਵਿੱਖ ਵਿੱਚ ਵਰਤੋਂ ਲਈ ਨਤੀਜਾ ਡਾਊਨਲੋਡ ਜਾਂ ਪ੍ਰਿੰਟ ਕਰੋ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਜੇਕਰ ਨਤੀਜੇ ਤੋਂ ਬਾਅਦ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਆਪਣੇ ਸਕੂਲ ਜਾਂ PSEB ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਜੇਕਰ ਵੈੱਬਸਾਈਟ ‘ਤੇ ਬਹੁਤ ਜ਼ਿਆਦਾ ਲੋਡ ਹੈ, ਤਾਂ ਕਿਰਪਾ ਕਰਕੇ ਕੁਝ ਸਮਾਂ ਕੱਢ ਕੇ ਦੁਬਾਰਾ ਕੋਸ਼ਿਸ਼ ਕਰੋ। ਤੁਸੀਂ ਨਤੀਜਾ ਜ਼ਰੂਰ ਦੇਖੋਗੇ।
ਆਨਲਾਈਨ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
ਫਰੀਦਕੋਟ ਦੀ ਅਕਸਨੂਰ ਕੌਰ ਨੇ 650 ਨੰਬਰ ਲੈ ਕੇ ਟਾਪ ਕੀਤਾ। ਅੰਮ੍ਰਿਤਸਰ ਅੱਵਲ, ਗੁਰਦਾਸਪੁਰ ਦੂਜੇ, ਤਰਨਤਾਰਨ ਤੀਜੇ ਨੰਬਰ ‘ਤੇ ਰਿਹਾ। ਮੈਰਿਟ ‘ਚ 300 ਬੱਚੇ ਜਿਨ੍ਹਾਂ ਵਿਚੋਂ 256 ਲੜਕੀਆਂ ਹਨ। ਮੈਰਿਟ ‘ਚ ਸਭ ਤੋਂ ਜ਼ਿਆਦਾ ਲੁਧਿਆਣਾ ਦੇ 52 ਬੱਚੇ ਹਨ।
ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸ ਦੇਈਏ ਕਿ ਨਤੀਜਿਆਂ ਦੇ ਐਲਾਨ ਦੇ ਨਾਲ-ਨਾਲ, ਸੂਬੇ ਦੇ ਟਾਪ ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟਾਪਰ ਸੂਚੀ ‘ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਮੈਰਿਟ ਲਿਸਟ-https://drive.google.com/file/d/1xBo8O6Cw4rUxVU_YX4SXsKDXvsfK9SLb/view?usp=sharing



Komalpreet kaur
Government ka result 10 class
10th Class result
Fo hd do hd
Hi
Pingback: PSEB ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਪੜ੍ਹੋ ਮੈਰਿਟ ਲਿਸਟ ਸਮੇਤ ਪੂਰਾ ਰਿਜ਼ਲਟ (ਇਸ ਲਿੰਕ 'ਤੇ ਕਲਿੱਕ ਕਰਕੇ ਦੇਖ
Hlo
Ok
Khushpreet kaur D/O jaskaran Singh Roll no 1025172621
My name kuldeep kaur village kotla
Saidan
My village kotla saidan
Top results
102513169
Result