All Latest NewsNews FlashPunjab News

ਪੰਜਾਬ ‘ਚ 30 ਮਈ ਨੂੰ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ, ਪੜ੍ਹੋ ਪੂਰੀ ਖ਼ਬਰ

 

ਚੰਡੀਗੜ੍ਹ

ਪੰਜਾਬ ਦੇ ਅੰਦਰ 30 ਮਈ ਨੂੰ ਸਕੂਲ- ਕਾਲਜ ਅਤੇ ਦਫ਼ਤਰ ਬੰਦ ਰਹਿਣਗੇ। ਪੰਜਾਬ ਸਰਕਾਰ ਨੇ ਇਸ ਸਬੰਧੀ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, 30 ਮਈ ਨੂੰ ਸਾਰੇ ਸਰਕਾਰੀ ਅਦਾਰੇ ਅਤੇ ਸਕੂਲ-ਕਾਲਜ ਬੰਦ ਰਹਿਣਗੇ।

naidunia_image

 

Leave a Reply

Your email address will not be published. Required fields are marked *