Punjab News-
ਪੰਜਾਬ ਸਰਕਾਰ ਦੇ ਵੱਲੋਂ ਜਿਨ੍ਹਾਂ 12 ਲੋਕਾਂ ਨੂੰ ਤਰਸ ਦੇ ਆਧਾਰ ਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਸੀ, ਉਨ੍ਹਾਂ ਨੁੰ ਪਿਛਲੇ ਦਿਨੀਂ ਨਿਯੁਕਤੀ ਪੱਤਰ ਸਰਕਾਰ ਵੱਲੋਂ ਵੰਡੇ ਗਏ ਸਨ। ਹੁਣ ਇਨ੍ਹਾਂ 12 ਨਵ-ਨਿਯੁਕਤ ਭਰਤੀ ਹੋਏ 12 ਅਧਿਆਪਕਾਂ ਤੇ ਹੋਰਨਾਂ ਮੁਲਾਜ਼ਮਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ।
ਹੇਠਾਂ ਪੜ੍ਹੋ ਪੱਤਰ

