NEET ਪੇਪਰ ਲੀਕ ਮਾਮਲੇ ‘ਚ ਵੱਡੀ ਕਾਰਵਾਈ, CBI ਨੇ 3 ਡਾਕਟਰਾਂ ਨੂੰ ਲਿਆ ਹਿਰਾਸਤ ‘ਚ All Latest NewsGeneral NewsHealth NewsNews FlashTOP STORIES July 18, 2024 Media PBN Staff ਨਵੀਂ ਦਿੱਲੀ NEET ਪੇਪਰ ਲੀਕ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਪਟਨਾ ਏਮਜ਼ ਦੇ 3 ਡਾਕਟਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸੀਬੀਆਈ ਨੇ ਡਾਕਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਏਜੰਸੀ ਤਿੰਨੋਂ ਡਾਕਟਰਾਂ ਨੂੰ ਪੁੱਛਗਿੱਛ ਲਈ ਲੈ ਗਈ ਹੈ।