All Latest NewsGeneralHealthNews FlashTOP STORIES

Chandipura virus: ਹੁਣ ਚਾਂਦੀਪੁਰਾ ਵਾਇਰਸ ਦਾ ਕਹਿਰ, ਸੈਂਕੜੇ ਮਰੀਜ਼ ਪਾਜ਼ੀਟਿਵ- 44 ਲੋਕਾਂ ਦੀ ਮੌਤ

 

Chandipura virus: ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ 44 ਹੋ ਗਈ

ਨਵੀਂ ਦਿੱਲੀ

Chandipura virus: ਗੁਜਰਾਤ ਵਿੱਚ ਚਾਂਦੀਪੁਰਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਚਾਂਦੀਪੁਰਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 124 ਤੱਕ ਪਹੁੰਚ ਗਈ ਹੈ। ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ 44 ਹੋ ਗਈ ਹੈ।

ਹੁਣ ਤੱਕ 25 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। 54 ਮਰੀਜ਼ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਸਰਕਾਰ ਨੇ ਲੋਕਾਂ ਨੂੰ ਸਿਹਤ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਹੈ।

 

Leave a Reply

Your email address will not be published. Required fields are marked *