ਵੱਡੀ ਖ਼ਬਰ: ਭਾਜਪਾ ਨੇ ਰਵਨੀਤ ਬਿੱਟੂ ਨੂੰ ਐਲਾਨਿਆ ਉਮੀਦਵਾਰ, ਪੜ੍ਹੋ ਵੇਰਵਾ All Latest NewsNational NewsNews FlashPunjab NewsTop BreakingTOP STORIES August 20, 2024 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ ਭਾਜਪਾ ਦੇ ਵਲੋਂ ਰਵਨੀਤ ਬਿੱਟੂ ਨੂੰ ਰਾਜਸਥਾਨ ਦੀ ਰਾਜ ਸਭਾ ਸੀਟ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ 8 ਹੋਰ ਉਮੀਦਵਾਰ ਬਣਾਏ ਗਏ ਹਨ।